2000 ਦਾ ਨੋਟ ਨਵੰਬਰ 2016 ਵਿਚ 1000 ਤੇ 500 ਦੇ ਨੋਟ ਬੰਦ ਹੋਣ ਤੋਂ ਬਾਅਦ ਆਇਆ ਸੀ। ਆਰਬੀਆਈ ਵੱਲੋਂ ਬੈਂਕਾਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਹਨ ਕਿ ਕਿਸੇ ਨੂੰ ਵੀ 2000/- ਦਾ ਨੋਟ ਨਕਦੀ ਦੇਣ ਵੇਲੇ ਨਾ ਦਿੱਤਾ ਜਾਵੇ। ਏ ਟੀ ਐਮ ਅਤੇ ਕੈਸ਼ ਮਸ਼ੀਨਾਂ ਨੂੰ ਇਸਦੇ ਮੁਤਾਬਿਕ ਸੈੱਟ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
30 ਸਤੰਬਰ 2023 ਤੱਕ 2000/- ਦੇ ਨੋਟ ਬੈਂਕ ਵਿੱਚ ਜਮ੍ਹਾਂ ਜਾਂ ਬਦਲੇ ਜਾ ਸਕਦੇ ਹਨ ਤੇ ਇਕ ਵਾਰ ਵਿੱਚ ਜਿਆਦਾ ਤੋਂ ਜਿਆਦਾ 10 ਨੋਟ ਬਦਲੇ ਜਾ ਸਕਦੇ ਹਨ ਭਾਵ ਕਿ ਤੁਸੀ 20,000/- ਤੱਕ ਹੀ ਨੋਟ ਬਦਲ ਸਕਦੇ ਹੋ।
ਆਰਬੀਆਈ ਦਾ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਏਥੇ ਕਲਿੱਕ ਕਰੋ
0 Comments